Loading...
アイコン

Dhur Ki Bani Records

チャンネル登録者数 8.94万人

467 回視聴 ・ 6いいね ・ 2020/03/06

ਕਿਹੜੇ ਸਰੀਰ ਰੂਪੀ ਚੁਬਾਰੇ ਸਫਲ ਹਨ | Giani Pavitar Singh Ji Katha | Dhur Ki Bani | Gurbani Katha 2020

Like | Share | Comment
Waheguru Ji Ka Khalsa Waheguru Ji Ki Fateh

Source: Guru Granth Sahib Ji
Author: Guru Arjan Dev Ji
Raag: Maajh

ਮਾਝ ਮਹਲਾ ੫ ॥
ਜਿਥੈ ਨਾਮੁ ਜਪੀਐ ਪ੍ਰਭ ਪਿਆਰੇ ॥
ਸੇ ਅਸਥਲ ਸੋਇਨ ਚਉੁਬਾਰੇ ॥
ਜਿਥੈ ਨਾਮੁ ਨ ਜਪੀਐ ਮੇਰੇ ਗੋਇਦਾ ਸੇਈ ਨਗਰ ਉੁਜਾੜੀ ਜੀਉੁ ॥੧॥
ਹਰਿ ਰੁਖੀ ਰੋਟੀ ਖਾਇ ਸਮਾਲੇ ॥
ਹਰਿ ਅੰਤਰਿ ਬਾਹਰਿ ਨਦਰਿ ਨਿਹਾਲੇ ॥
ਖਾਇ ਖਾਇ ਕਰੇ ਬਦਫੈਲੀ ਜਾਣੁ ਵਿਸੂ ਕੀ ਵਾੜੀ ਜੀਉੁ ॥੨॥
ਸੰਤਾ ਸੇਤੀ ਰੰਗੁ ਨ ਲਾਏ ॥
ਸਾਕਤ ਸੰਗਿ ਵਿਕਰਮ ਕਮਾਏ ॥
ਦੁਲਭ ਦੇਹ ਖੋਈ ਅਗਿਆਨੀ ਜੜ ਅਪੁਣੀ ਆਪਿ ਉੁਪਾੜੀ ਜੀਉੁ ॥੩॥
ਤੇਰੀ ਸਰਣਿ ਮੇਰੇ ਦੀਨ ਦਇਆਲਾ ॥
ਸੁਖ ਸਾਗਰ ਮੇਰੇ ਗੁਰ ਗੋਪਾਲਾ ॥
ਕਰਿ ਕਿਰਪਾ ਨਾਨਕੁ ਗੁਣ ਗਾਵੈ ਰਾਖਹੁ ਸਰਮ ਅਸਾੜੀ ਜੀਉੁ ॥੪॥੩੦॥੩੭॥

Source: Guru Granth Sahib Ji
Title: Kehre Sareer Roopi Chubare Safal Hann
Katha Vachak: Giani Pavitar Singh Ji

#dhurkibani #BhaiPavitarSinghJi #gurbanikatha #kathavichar #shabadgurbanikirtan #kirtan #gurbani

Label: Dhur Ki Bani
All rights reserved.

コメント

コメントを取得中...

コントロール
設定